Welcome Delta’s New Mayor & Council
November 2, 2026 · Delta City Hall
ਇਹ ਸੱਦਾ ਪੰਜਾਬੀ ਵਿੱਚ ਵੀ ਪੜ੍ਹੋ।
यह निमंत्रण हिंदी में भी पढ़ें।
Let’s welcome our new mayor and Council together
DCC Now invites residents of North Delta, Ladner, and Tsawwassen to attend the inauguration of Mayor-elect Melissa Granum and the newly elected Council as they take their oaths and begin a new term serving our community.
Ceremony begins at 7:00 p.m.
Council Chamber, Delta City Hall
4500 Clarence Taylor Crescent, Delta, BC
Let’s attend together
Meet outside City Hall’s main entrance at 6:30 p.m. Connect with fellow residents before we head inside together. Please arrive early to allow time to enter and find seating.
The scheduled program includes welcomes from Tsawwassen First Nation and Musqueam Indian Band, the administration of oaths by the Honourable Justice Dion, the mayor’s inaugural address, and appointments to regional boards and other roles.
Let’s welcome our elected representatives and begin this new term with community participation, respectful dialogue, and a shared commitment to a transparent, accountable, and responsive local government.
Please share this invitation with friends, family, and neighbors. See you at City Hall!
The inaugural meeting is organized by the City of Delta. The gathering beforehand is an independent DCC Now community invitation. No private meeting with the mayor or Council is scheduled through this invitation, and no public question period is listed on the inaugural agenda.
ਆਓ, ਡੈਲਟਾ ਦੇ ਨਵੇਂ ਮੇਅਰ ਅਤੇ ਕੌਂਸਲ ਦਾ ਇਕੱਠੇ ਸਵਾਗਤ ਕਰੀਏ
DCC Now ਨੌਰਥ ਡੈਲਟਾ, ਲੈਡਨਰ ਅਤੇ ਤਸਵਾਸਨ ਦੇ ਵਸਨੀਕਾਂ ਨੂੰ ਨਵੀਂ ਚੁਣੀ ਗਈ ਮੇਅਰ ਮੈਲਿਸਾ ਗ੍ਰੈਨਮ ਅਤੇ ਨਵੀਂ ਚੁਣੀ ਗਈ ਕੌਂਸਲ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹੈ। ਉਹ ਸਹੁੰ ਚੁੱਕ ਕੇ ਸਾਡੇ ਭਾਈਚਾਰੇ ਦੀ ਸੇਵਾ ਲਈ ਆਪਣਾ ਨਵਾਂ ਕਾਰਜਕਾਲ ਸ਼ੁਰੂ ਕਰਨਗੇ।
ਸਮਾਗਮ ਸ਼ੁਰੂ: ਸ਼ਾਮ 7:00 ਵਜੇ
ਕੌਂਸਲ ਚੈਂਬਰ, ਡੈਲਟਾ ਸਿਟੀ ਹਾਲ
4500 Clarence Taylor Crescent, Delta, BC
ਆਓ, ਇਕੱਠੇ ਸ਼ਾਮਲ ਹੋਈਏ
ਸ਼ਾਮ 6:30 ਵਜੇ ਸਿਟੀ ਹਾਲ ਦੇ ਮੁੱਖ ਦਰਵਾਜ਼ੇ ਦੇ ਬਾਹਰ ਮਿਲੋ। ਅੰਦਰ ਇਕੱਠੇ ਜਾਣ ਤੋਂ ਪਹਿਲਾਂ ਹੋਰ ਵਸਨੀਕਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਅੰਦਰ ਜਾਣ ਅਤੇ ਬੈਠਣ ਲਈ ਸਮਾਂ ਰੱਖਦਿਆਂ ਜਲਦੀ ਪਹੁੰਚੋ।
ਨਿਰਧਾਰਤ ਪ੍ਰੋਗਰਾਮ ਵਿੱਚ ਤਸਵਾਸਨ ਫਰਸਟ ਨੇਸ਼ਨ ਅਤੇ ਮਸਕਵੀਅਮ ਇੰਡੀਅਨ ਬੈਂਡ ਵੱਲੋਂ ਸਵਾਗਤ, ਮਾਣਯੋਗ ਜਸਟਿਸ ਡਿਓਨ ਵੱਲੋਂ ਸਹੁੰ ਚੁਕਾਉਣਾ, ਮੇਅਰ ਦਾ ਉਦਘਾਟਨੀ ਸੰਬੋਧਨ ਅਤੇ ਖੇਤਰੀ ਬੋਰਡਾਂ ਤੇ ਹੋਰ ਅਹੁਦਿਆਂ ਲਈ ਨਿਯੁਕਤੀਆਂ ਸ਼ਾਮਲ ਹਨ।
ਆਓ, ਆਪਣੇ ਚੁਣੇ ਹੋਏ ਨੁਮਾਇੰਦਿਆਂ ਦਾ ਸਵਾਗਤ ਕਰੀਏ ਅਤੇ ਭਾਈਚਾਰਕ ਭਾਗੀਦਾਰੀ, ਸਤਿਕਾਰ ਭਰੀ ਗੱਲਬਾਤ ਅਤੇ ਪਾਰਦਰਸ਼ੀ, ਜਵਾਬਦੇਹ ਤੇ ਲੋਕਾਂ ਦੀ ਗੱਲ ਸੁਣਨ ਵਾਲੀ ਸਥਾਨਕ ਸਰਕਾਰ ਪ੍ਰਤੀ ਸਾਂਝੀ ਵਚਨਬੱਧਤਾ ਨਾਲ ਨਵਾਂ ਕਾਰਜਕਾਲ ਸ਼ੁਰੂ ਕਰੀਏ।
ਇਹ ਸੱਦਾ ਆਪਣੇ ਦੋਸਤਾਂ, ਪਰਿਵਾਰ ਅਤੇ ਗੁਆਂਢੀਆਂ ਨਾਲ ਸਾਂਝਾ ਕਰੋ। ਸਿਟੀ ਹਾਲ ਵਿਖੇ ਮਿਲਦੇ ਹਾਂ!
ਉਦਘਾਟਨੀ ਮੀਟਿੰਗ ਡੈਲਟਾ ਸਿਟੀ ਵੱਲੋਂ ਕਰਵਾਈ ਜਾ ਰਹੀ ਹੈ। ਸਮਾਗਮ ਤੋਂ ਪਹਿਲਾਂ ਇਕੱਠੇ ਹੋਣ ਦਾ ਸੱਦਾ DCC Now ਦੀ ਸੁਤੰਤਰ ਭਾਈਚਾਰਕ ਪਹਿਲ ਹੈ। ਇਸ ਸੱਦੇ ਰਾਹੀਂ ਮੇਅਰ ਜਾਂ ਕੌਂਸਲ ਨਾਲ ਕੋਈ ਨਿੱਜੀ ਮੀਟਿੰਗ ਨਿਰਧਾਰਤ ਨਹੀਂ ਹੈ ਅਤੇ ਉਦਘਾਟਨੀ ਏਜੰਡੇ ਵਿੱਚ ਜਨਤਕ ਸਵਾਲਾਂ ਲਈ ਕੋਈ ਸਮਾਂ ਦਰਜ ਨਹੀਂ ਹੈ।
आइए, डेल्टा के नए मेयर और काउंसिल का मिलकर स्वागत करें
DCC Now नॉर्थ डेल्टा, लैडनर और त्सवासन के निवासियों को नवनिर्वाचित मेयर मेलिसा ग्रैनम और नई निर्वाचित काउंसिल के शपथ ग्रहण समारोह में शामिल होने के लिए आमंत्रित करता है। वे शपथ लेकर हमारे समुदाय की सेवा के लिए अपना नया कार्यकाल शुरू करेंगे।
समारोह शुरू: शाम 7:00 बजे
काउंसिल चैंबर, डेल्टा सिटी हॉल
4500 Clarence Taylor Crescent, Delta, BC
आइए, साथ चलें
शाम 6:30 बजे सिटी हॉल के मुख्य प्रवेश द्वार के बाहर मिलें। एक साथ अंदर जाने से पहले अन्य निवासियों से मिलने का अवसर मिलेगा। प्रवेश और बैठने के लिए पर्याप्त समय रखते हुए जल्दी पहुंचें।
निर्धारित कार्यक्रम में त्सवासन फर्स्ट नेशन और मस्क्वीअम इंडियन बैंड का स्वागत, माननीय जस्टिस डिओन द्वारा शपथ दिलाना, मेयर का उद्घाटन संबोधन और क्षेत्रीय बोर्डों तथा अन्य पदों पर नियुक्तियां शामिल हैं।
आइए, अपने निर्वाचित प्रतिनिधियों का स्वागत करें और सामुदायिक भागीदारी, सम्मानपूर्ण संवाद तथा पारदर्शी, जवाबदेह और लोगों की बात सुनने वाली स्थानीय सरकार के प्रति साझा प्रतिबद्धता के साथ इस नए कार्यकाल की शुरुआत करें।
कृपया यह निमंत्रण अपने दोस्तों, परिवार और पड़ोसियों के साथ साझा करें। सिटी हॉल में मिलते हैं!
उद्घाटन बैठक का आयोजन डेल्टा सिटी कर रही है। समारोह से पहले एकत्र होने का निमंत्रण DCC Now की स्वतंत्र सामुदायिक पहल है। इस निमंत्रण के तहत मेयर या काउंसिल के साथ कोई निजी बैठक निर्धारित नहीं है और उद्घाटन एजेंडे में सार्वजनिक प्रश्नकाल सूचीबद्ध नहीं है।